- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਕੁਲਾਰ (kular) = ਇਹ ਭੱਟੀ ਰਾਜਪੂਤਾਂ ਵਿਚੋਂ ਹਨ | ਭੱਟੀ ਆਪਣਾ ਪਿਛੋਕੜ ਪੰਜਾਬ,ਜੇਸਲਮੇਰ ਤੇ
ਅਫਗਾਨਿਸਤਾਨ ਦਾ ਗਜਨੀ ਖੇਤਰ ਦਸਦੇ ਹਨ | ਭੱਟੀ ਦੇ ਦੋ ਪੁੱਤਰ ਮੈਸੂਰ ਰਾਓੁ ਤੇ ਮੰਗਲ
ਰਾਓੁ ਹੋਏ ਸਨ | ਸਾਰਨ ਜੱਟ ਮੈਸੂਰ ਰਾਓੁ ਦੀ ਬੰਸ ਵਿਚੋ ਹਨ | ਮੰਗਲ ਰਾਓੁ ਦੀ ਬੰਸ ਵਿਚੋ
ਕੁਲਾਰ ਜੱਟ ਹਨ | ਮੰਗਲ ਰਾਓੁ ਇਕ ਬੜਾ ਨਿਡਰ ਯੋਦਾ ਸੀ | ਉਸ ਦਾ ਸਿਰਸੇ ਵਿਚ ਇਕ ਕਿਲਾ
ਸੀ ਜੋ ਹੁਣ ਵੀ ਖਸਤਾ ਹਾਲਤ ਵਿਚ ਖੜਾ ਹੈ | ਕਿਸੇ ਕਰਨ ਮੰਗਲ ਰਾਓ ਨੂੰ ਆਪਣੀ ਜਾਨ ਬਚਾ
ਕੇ ਆਪਣੇ ਹੀ ਰਾਜ ਵਿਚੋ ਭੱਜਣਾ ਪਿਆ ਸੀ | ਓਹ ਆਪਣੇ ਲੜਕੇ ਨੂ ਇਕ ਬਾਣੀਏ ਮਿੱਤਰ ਕੋਲ
ਛੱਡ ਗਿਆ ਸੀ | ਉਸ ਦੇ ਪੁੱਤਰ ਨੇ ਵਾਦੇ ਹੋ ਕੇ ਜੱਟ ਬਰਾਦਰੀ ਵਿਚ ਵਿਆਹ ਕਰਾਏ | ਉਸ ਦੇ
ਪੁਤਰਾਂ ਕਲੋਰੀਆ ਦੇ ਨਾਮ ਤੇ ਕੁਲਾਰ ਮੰਡਾ ਦੇ ਨਾਮ ਤੇ ਮੰਡ ਤੇ ਸਿਓੁਰਾ ਦੇ ਨਾਮ ਤੇ
ਸਰਾਉਨ ਨਵੇ ਗੋਤ ਪ੍ਰਚਲਿਤ ਹੋ ਗਏ ਸਨ | ਪੰਜਾਬ ਵਿਚ ਕੁਲਾਰ ਨਾਮ ਦੇ ਕਈ ਪਿੰਡ ਹਨ |
ਮੁਖ੍ਸਰ ਦੇ ਇਲਾਕੇ ਵਿਚ ਮਹਿਣਾਂ ਤੇ ਮਿੰਢੂ ਖੇੜਾ ਇਹਨਾ ਦੇ ਪ੍ਰਸਿਧ ਪਿੰਡ ਹਨ | ਅਬੋਹਰ
ਤੇ ਲੁਧਿਆਣੇ ਵਿਚ ਕੁਲਾਰ ਨਾਮ ਦੋ ਪਿੰਡ ਹਨ | ਲੁਧਿਆਣੇ ਤੋ ਅਗੇ ਕੁਝ ਕੁਲਾਰ ਜੱਟ
ਅੰਮ੍ਰਿਤਸਰ ਤੇ ਗੁਰਦਸਪੂਰ ਵਿਚ ਚਲੇ ਗਏ ਸਨ | ਜਲੰਧਰ ਵਿਚ ਸੰਸਾਰਪੁਰ ਕੁਲਾਰ ਜੱਟਾਂ
ਦੁਆਬੇ ਵਿਚ ਪ੍ਰਸਿਧ ਪਿੰਡ ਹੈ | ਇਕ ਕੁਲਾਰ ਪਿੰਡ ਤਹਿਸੀਲ ਸੁਨਾਮ ਜਿਲਾ ਸੰਗਰੂਰ ਵਿਚ ਹੈ
| ਜਿਲਾ ਪਟਿਆਲਾ ਵਿਚ ਵੀ ਵਡੀਆਂ ਕੁਲਾਰਾਂ ਪਿੰਡ ਕੁਲਾਰ ਜੱਟਾਂ ਦਾ ਹੀ ਹੈ | ਮਾਲਵੇ
ਵਿਚ ਕੁਲਾਰ ਜੱਟ ਕਾਫੀ ਹਨ | ਪੰਜਾਬ ਵਿਚ ਸਾਰੇ ਕੁਲਾਰ ਜੱਟ ਹਨ ਹਰਿਆਣਾ ਅਤੇ ਰਾਜਸਥਾਨ
ਵਿਚ ਕੁਲਾਰ ਹਿੰਦੂ ਜਾਟ ਵੀ ਹਨ | ਹੋਰ ਜੱਟਾਂ ਵਾਂਗ ਕੁਲਾਰ ਵੀ ਅੱਖੜ ਤੇ ਲੜਾਕੇ ਹੁੰਦੇ
ਹਨ |