- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਕੰਗ (kang) = ਕੰਗ ਵੀ ਜੱਟਾਂ ਦਾ ਇਕ ਬਹੁਤ ਹੀ ਪੁਰਾਣਾ ਕਬੀਲਾ ਹੈ | ਇਹ ਮੱਧ ਏਸ਼ੀਆ ਦੇ ਦਰਿਆ
ਸਿਰ ਤੇ ਅਰਾਲ ਸਾਗਰ ਖੇਤਰ ਤੋਂ ਆਪਣੇ ਪਸ਼ੁ ਚਾਰਦੇ ਤੇ ਘੋੜਇਆ ਉਪਰ ਸਵਾਰ ਹੋ ਕੇ ਈਸਵੀ
ਸਦੀ ਤੋਂ ਅੱਠ ਸੋ ਸਾਲ ਪਹਲਾ ਕਈ ਦੇਸ਼ਾਂ ਵਿਚ ਘੁਮਦੇ ਹੋਏ ਬਲ ਤੋਂ ਭਾਰਤ ਵਿਚ ਆਏ | ਮੱਧ
ਏਸ਼ੀਆ ਹੀ ਆਰੀਆ ਜਾਤੀ ਦਾ ਮੁਢਲਾ ਘਰ ਸੀ | ਮਧ ਏਸ਼ੀਆ ਤੋਂ ਹੀ ਆਰੀਆ ਜਾਤੀ ਦੇ ਲੋਕ ੨੦ ਦੇ
ਲਗਭਗ ਦੇਸ਼ਾ ਵਿਚੋ ਫਿਰਦੇ ਭਾਰਤ ਵਿਚ ਅਜੇ ਤੋਂ ਚਾਰ ਹਜਾਰ ਸਾਲ ਪਹਲਾ ਆਏ | ਇਹ ਲੋਕ ਵਖੋ
ਵਖ ਸਮੇਂ, ਵਖ ਵਖ ਕਾਬਿਲੇਆਂ ਦੇ ਰੂਪ ਵਿਚ ਆ ਕੇ ਆਬਾਦ ਹੋਏ | ਪ੍ਰਾਨੀ ਦੇ ਸਮੇਂ ਵੀ
ਕੰਗ,ਮਲ੍ਹੀ ਤੇ ਬਿਰਕ ਆਦਿ ਕਈ ਜੱਟ ਕਬੀਲੇ ਪੰਜਾਬ ਵਿਚ ਵਸਦੇ ਸਨ | ਇਹਨਾ ਕਾਬਿਲਇਆ ਨੇ
ਹੀ ਸਿਕੰਦਰ ਮਹਾਨ ਦਾ ਮੁਕਾਬਲਾ ਕੀਤਾ ਸੀ | ਕਿਸੇ ਸਮੇਂ ਇਹ ਗੁਜਰਾਤ ਕਾਠੀਵਾੜ, ਦਖਣੀ
ਮਹਾਰਾਸ਼ਟਰ ਤੇ ਉਜੈਨ ਆਦਿ ਤੇ ਵੀ ਕਾਬਜ ਰਹੇ ਸਨ | ਉਜੈਨ ਤੋ ਅਯੁਧਿਆ ਆ ਗਾਏ | ਫਿਰ ਹੋਲੀ
ਹੋਲੀ ਪੰਜਾਬ ਦੇ ਬਠਿੰਡਾ ਖੇਤਰ ਵਿਚ ਆ ਗਾਏ ਸਨ | ਕੰਗ ਗੋਤ ਦਾ ਮੋਢੀ ਕੰਗ ਸੀ | ਕੰਗ
ਜੱਟ ਆਪਣਾ ਸੰਬਧ ਸ਼੍ਰੀ ਰਾਮਚੰਦਰ ਦੀ ਬੰਸ ਦੇ ਯੋਧੇ ਨਾਲ ਜੋੜਦੇ ਹਨ | ਜੋਗਰੇ ਨੂ ਆਪਣਾ
ਵਡੇਰਾ ਮੰਦੇ ਹਨ | ਨੱਤ ਤੇ ਰਾਏ ਜੱਟ ਵੀ ਜੋਗਰੇ ਬੰਸ ਵਿਚੋਂ ਹੀ ਹਨ | ਕੰਗਾਂ ਨੇ
ਬਠਿੰਡਾ ਤੇ ਕਬਜਾ ਕਰਕੇ ਕਾਂਗੜ ਨੂੰ ਆਪਣੀ ਰਾਜਧਾਨੀ ਬਣਾ ਲਇਆ ਸੀ | ਕਾਂਗ ਇਹ ਇਲਾਕਾ
ਛੱਡ ਕੇ ਮੋਗੇ ਤੇ ਫਿਰੋਜਪੁਰ ਵਾਲ ਆ ਗਾਏ | ਫਿਰੋਜਪੁਰ ਵਿਚ ਕੰਗਾਂ ਪਾਸ ਧਰਮਕੋਟ ਤੇ ਮਖੁ
ਖੇਤਰ ਵਿਚ ਬੇਟ ਇਲਾਕੇ ਵਿਚ ਕਈ ਪਿੰਡ ਹਨ | ਕੁਝ ਕਾਂਗ ਲੁਧਿਆਣੇ ਚਲੇ ਗਾਏ | ਕਾਂਗ ਮੁਖ
ਤੋਰ ਤੇ ਸਤਲੁਜ ਤੇ ਬਿਆਸ ਦੇ ਖੇਤਰਾਂ ਵਿਚ ਹੀ ਆਬਾਦ ਰਹੇ ਦੋਆਬੇ ਵਿੱਚ
ਕਾਂਗ,ਮੁਬਾਰਕਪੁਰ ਆਦਿ ਕਈ ਪਿੰਡ ਕਾਂਗ ਜੱਟਾ ਦੇ ਹਨ | ਕੁੱਝ ਜੱਟ ਦੋਆਬੇ ਤੋਂ
ਪਟਿਆਲੇ,ਅੰਬਲਾਤੇ ਰੋਹਤਕ ਵੱਲ ਵੀ ਚਲੇ ਗਾਏ | ਕੁਝ ਕਾਂਗ ਜੱਟ ਮੁਸਲਮਾਨ ਬਣ ਗਾਏ ਸਨ
ਕਾਂਗ ਖਾੜਕੂ ਕਬੀਲਾ ਸੀ | ਖੈਹਿਰਿਆਂ ਦੀ ਕੰਗਾਂ ਨਾਲ ਕਾਫੀ ਸਮਾਂ ਦੁਸ਼ਮਨੀ ਰਹੀ ਸੀ |
ਕਾਂਗ ਤੇ ਖਹਿਰੇ ਆਪਸ ਵਿੱਚ ਰਿਸ਼ਤਾ ਨਹੀਂ ਕਰਦੇ ਸਨ | ਕਾਂਗ ਬਾਬੇ ਮਲ੍ਹੇ ਦੀ ਪੂਜਾ ਕਰਦੇ
ਹਨ | ਪੂਜਾ ਦਾ ਚੜਾਵਾ ਮਰਾਸੀ ਨੂੰ ਦਿੰਦੇ ਸਨ | ਹੁਣ ਪੰਜਾਬ ਵਿਚ ਸਾਰੇ ਕਾਂਗ ਜੱਟ ਹੀ
ਹਨ ਅਤੇ ਸਾਰੇ ਪੰਜਾਬ ਵਿਚ ਵਸਦੇ ਹਨ |