- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਗਰਚੇ(garche) = ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇਕ ਸ਼ਾਖਾ ਹੈ | ਕਿਸੇ ਸਮੇ ਇਸ ਕਬੀਲੇ ਦਾ ਦਿੱਲੀ
ਤੇ ਰਾਜ ਹੁੰਦਾ ਸੀ | ਤੰਵਰ ਦਿੱਲੀ ਦਾ ਇਲਾਕਾ ਛੱਡ ਕੇ ਕਾਫੀ ਗਿਣਤੀ ਵਿਚ ਰਾਜਸਥਾਨ ਵੱਲ
ਚਲੇ ਗਏ ਗਰਚੇ ਵੀ ਦਿੱਲੀ ਦੇ ਖੇਤਰ ਯਮਨਾ ਨਦੀ ਦੇ ਆਲੇ ਦੁਆਲੇ ਤੋਂ ਉਠ ਕੇ ਤੂਰ
ਭਾਈਚਾਰੇ ਨਾਲ ਪਹਿਲਾਂ ਰਾਜਸਥਾਨ ਵੱਲ ਗਏ ਫੇਰ ਲੁਧਿਆਣੇ ਦੇ ਖੇਤਰ ਵਿਚ ਆਬਾਦ ਹੋ ਗਏ |
ਗਰੇਵਾਲ ਗਰਚੇਆਂ ਤੋ ਮਗਰੋਂ ਹੀ ਲੁਧਿਆਣੇ ਦੇ ਖੇਤਰ ਵਿਚ ਆਏ ਹਨ | ਰੋਪੜ ਜਿਲੇ ਵਿਚ ਇਕ
ਪਿੰਡ ਦਾ ਨਾਮ ਗਰਚਾ ਹੈ ਜੋ ਗਰਚੇ ਭਾਈਚਾਰੇ ਦਾ ਪਿੰਡ ਹੈ | ਦੁਆਬੇ ਵਿਚ ਗਰਚੇ ਦਲਿਤ
ਜਾਤੀ ਵਿਚ ਅਤੇ ਕੁਝ ਹਿੰਦੂ ਵੀ ਹਨ | ਗਰਚਾ ਵੀ ਜੱਟਾਂ ਦਾ ਇਕ ਛੋਟਾ ਅਤੇ ਉਘਾ ਗੋਤ ਹੈ |