- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਚੀਮੇ (cheema) = ਇਹ ਜੱਟਾਂ ਦੇ ਵਾਦੇ ਗੋਤਾਂ ਵਿਚੋ ਹੈ | ਚੀਮੇ ਜੱਟ ਚੋਹਾਂ ਰਾਜਪੂਤਾਂ ਵਿਚੋਂ ਹਨ
| ਚੀਮੇ ਗੋਤ ਦਾ ਮੋਢੀ ਪ੍ਰਿਥਵੀ ਰਾਜ ਚੋਆਹਾਂ ਦਾ ਪੋਤਾ ਚੀਮਾ ਸੀ | ਚੀਮੇ ਪਹਿਲਾਂ
ਬਠਿੰਡੇ ਤੋਂ ਕਾਂਗੜ ਵਾਲ ਆਏ | ਕਾਂਗਾ ਨੂੰ ਹਰਾ ਕੇ ਇਥੇ ਆਬਾਦ ਹੋ ਗਾਏ | ਅਜਕਲ ਕਾਂਗੜ
ਵਿਚ ਧਾਲੀਵਾਲ ਵਸਦੇ ਹਨ | ਕਾਂਗੜ ਦਾ ਇਲਾਕਾ ਛਾੜ ਕੇ ਚੀਮੇ ਮੋਗੇ ਤੇ ਫਿਰੋਜਪੁਰ ਵਲ ਚਲੇ
ਗਾਏ | ਫਿਰੋਜਪੁਰ ਦੇ ਇਲਾਕੇ ਵਿਚ ਆਕੇ ਆਪਣੇ ਨਾਮ ਦਾ ਨਵਾਂ ਪਿੰਡ ਚੀਮਾ ਆਬਾਦ ਕੀਤਾ |
ਲੁਧਿਆਣੇ ਦੇ ਚੀਮਾ,ਕਾਲਖ,ਰਾਮਗੜ ਸਰਦਾਰਾਂ,ਮਲੋਦ ਅਦਿ ਪਿੰਡਾਂ ਵਿਚ ਚੀਮੇ ਵਸਦੇ ਹਨ |
ਲੁਧਿਆਣੇ ਤੋ ਕੁਝ ਚੀਮੇ ਦੋਆਬੇ ਵਲ ਚਲੇ ਗਾਏ ਹਨ | ਦੋਆਬੇ ਦੇ ਵਿਚ ਨੂਰਮਹਿਲ ਦੇ ਇਲਾਕੇ
ਵਿਚ ਚੀਮਾ ਕਲਾਂ ਤੇ ਚੀਮਾ ਖੁਰਦ ਨਵੇਂ ਪਿੰਡ ਵਸਾਏ | ਚੀਮੇ ਲੜਾਕੂ ਸੁਭਾ ਦੇ ਹੋਣ ਕਰਨ
ਸਥਾਨਕ ਲੋਕਾਂ ਦੇ ਨਾਲ ਲੜਦੇ ਰਹਿਦੇ ਸਨ | ਚੀਮੇ ਦੀ ਬੰਸ ਦੇ ਇਕ ਛੋਟੂ ਮਲ ਨੇ ਦਰਿਆ
ਬਿਆਸ ਦੇ ਕੰਡੇ ਤੇ ਆਪਣੇ ਵਡੇਰੇ ਦੇ ਨਾਮ ਤੇ ਇਕ ਨਵਾਂ ਪਿੰਡ ਵਾਸਇਆ | ਚੀਮੇ ਦੇ ਪ੍ਰੋਹਤ
ਬਰਾਹਮਣ ਨਹੀ ਜੋਗੀ ਹੁੜਨੇ ਸਨ | ਇਹਨਾ ਦੇ ਦੋ ਸੂਰਬੀਰ ਜੋਧੇ ਰਾਣਾ ਕੰਗ ਤੇ ਢੋਲ ਹੋਏ
ਹਨ | ਚੀਮੇ ਤਕੜੇ ਜੱਟ ਹੁੰਦੇ ਹਨ | ਇਹਨਾ ਦੀ ਗਿਣਤੀ ਸਭ ਤੋਂ ਵਧ ਸਿਆਲਕੋਟ ਵਿਚ ਸੀ |
ਜਿਲਾ ਗੁਜਰਾਂਵਾਲ ਦੇ ਵਿਚ ਵੀ ਇਨਾਂ ਦੇ 42 ਪਿੰਡ ਸਨ | ਪੂਰਬੀ ਪੰਜਾਬ ਦੇ
ਮਲੇਰਕੋਟਲਾ,ਸਂਗਰੂਰ,ਫਤੇਹਗੜ ਸਾਹਿਬ,ਪਟਿਆਲਾ ਤੇ ਮਾਨਸਾ ਵਿਚ ਵੀ ਚੀਮੇ ਕਾਫੀ ਵਸਦੇ ਹਨ |
ਦੋਆਬੇ ਵਿਚ ਚੀਮੇ ਮਾਲਵੇ ਤੋਂ ਘਟ ਹੀ ਹਨ | ਚੀਮੇ ਗੋਤ ਵਾਲ਼ਾ ਨੇ ਪਿੰਡ ਰਾਮਗੜ੍
ਸਰਦਾਰਾਂ ਜਿਲਾ ਲੁਧਿਆਣਾ ਵਿਖੇ ਆਪਣੇ ਵਡੇਰੇ ਦੀ ਯਾਦ ਵਿਚ ਇਕ ਗੁਰਦੁਵਾਰਾ ਉਸਾਰਿਆ ਹੋਇਆ
ਹੈ,ਜਿਥੇ ਹਰ ਵਰੇ 14 ਅਕਤੂਬਰ ਨੂੰ ਮੇਲਾ ਲਗਦਾ ਹੈ | ਪਾਕਿਸਤਾਨ ਵਿਚ ਮੁਲਸਮਾਨ ਬਹੁਤ
ਗਿਣਤੀ ਵਿਚ ਹਨ | ਇਹ ਜਗਤ ਪ੍ਰਸਿਧ ਗੋਤ ਹੈ |