- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਭਿੰਡਰ = ਇਸ ਗੋਤ ਦਾ ਮੋਢੀ ਭਿੰਡਰ ਹੀ ਸੀ। ਇਹ ਤੰਵਰਬੰਸੀ ਹਨ। ਇਹ ਮੱਧ ਏਸ਼ੀਆ ਤੋਂ ਆਇਆ
ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਇਨ੍ਹਾਂ ਦਾ ਮੁਖੀਆ ਰਾਏ ਤਾਨਾਰ ਪੰਜਾਬ ਵਿੱਚ ਆ
ਕੇ ਆਬਾਦ ਹੋਇਆ। ਇਹ ਬਹੁਤੇ ਸਿਆਲਕੋਟ ਵਿੱਚ ਸਨ। ਕੁਝ ਭਿੰਡਰ ਸਿਆਲਕੋਟ ਤੋਂ ਗੁਰਦਾਸਪੁਰ
ਦੇ ਇਲਾਕੇ ਵਿੱਚ ਆਏ ਸਨ।
ਤਲਵੰਡੀ ਭਿੰਡਰ ਪਿੰਡ ਗੁਰਦਾਸਪੁਰ ਵਿੱਚ ਭਿੰਡਰ ਗੋਤ ਦਾ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਬਟਾਲਾ ਖੇਤਰ ਵਿੱਚ ਭਿੰਡਰ ਜੱਟ ਕਾਫ਼ੀ ਵੱਸਦੇ ਹਨ। ਅੰਮ੍ਰਿਤਸਰ ਵਿੱਚ ਵੀ ਭਿੰਡਰ ਕਲਾਂ ਇਨ੍ਹਾਂ ਦਾ ਇੱਕ ਬਹੁਤ ਹੀ ਉਘਾ ਪਿੰਡ ਹੈ। ਮਾਝੇ ਵਿੱਚ ਵੀ ਭਿੰਡਰ ਗੋਤ ਦੇ ਜੱਟ ਕਾਫ਼ੀ ਵੱਸਦੇ ਹਨ। ਇਨ੍ਹਾਂ ਦਾ ਪਿਛੋਕੜ ਵੀ ਰਾਜਪੂਤ ਹੈ। ਸਾਂਦਲਬਾਰ ਵਿੱਚ ਮਾੜੀ ਭਿੰਡਰਾਂ ਪਿੰਡ, ਭਿੰਡਰ ਬਰਾਦਰੀ ਦਾ ਹੀ ਸੀ। ਪਾਕਿਸਤਾਨ ਬਣਨ ਨਾਲ ਇਨ੍ਹਾਂ ਲੋਕਾਂ ਨੂੰ ਉਜੜਨਾ ਪਿਆ ਸੀ। ਪਾਕਿਸਤਾਨ ਤੋਂ ਆਕੇ ਬਹੁਤੇ ਭਿੰਡਰ ਹਰਿਆਣੇ ਦੇ ਮਲਕਪੁਰ, ਕਰਨਾਲ, ਖੇਤਰ ਵਿਚ ਆਬਾਦ ਹੋ ਗਏ ਸਨ।
ਜਗਰਾਉਂ ਪਾਸ ਮਾਲਵੇ ਦਾ ਪ੍ਰਸਿੱਧ ਪਿੰਡ ਭਿੰਡਰਾਂ ਹੈ। ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਨ ਸਿੱਖ ਮਿਸ਼ਨਰੀ ਸਨ। ਲੁਧਿਆਣੇ ਤੇ ਮੋਗੇ ਦੇ ਇਲਾਕੇ ਵਿੱਚ ਵੀ ਕੁਝ ਪਿੰਡਾਂ ਭਿੰਡਰ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇੱਕ ਭਿੰਡਰਾਂ ਪਿੰਡ ਸੰਗਰੂਰ ਵਿੱਚ ਵੀ ਹੈ। ਪੰਜਾਬ ਵਿੱਚ ਭਿੰਡਰ ਨਾਂ ਦੇ ਕਈ ਪਿੰਡ ਹਨ। ਸੰਗਰੂਰ, ਬਠਿੰਡਾ, ਮਾਨਸਾ ਆਦਿ ਖੇਤਰਾਂ ਵਿੱਚ ਵੀ ਭਿੰਡਰ ਕਾਫ਼ੀ ਵਸਦੇ ਹਨ।
ਭਿੰਡਰ ਗੋਤ ਦੇ ਲੋਕ ਬਹੁਤੇ ਮਾਲਵੇ ਵਿੱਚ ਹੀ ਹਨ। ਮਾਝੇ ਵਿੱਚ ਘੱਟ ਹਨ। ਸਿਆਲਕੋਟ ਇਲਾਕੇ ਵਿੱਚ ਬਹੁਤੇ ਭਿੰਡਰ ਮੁਸਲਮਾਨ ਬਣ ਗਏ ਸਨ।
ਬਿੰਡਰ ਗੋਤ ਦੇ ਲੋਕ ਯੂਰਪ ਵਿੱਚ ਵੀ ਹਨ। ਇਹ ਮੱਧ ਏਸ਼ੀਆ ਤੋਂ ਹੀ ਉਤਰੀ ਯੂਰਪ ਵਿੱਚ ਗਏ ਹਨ। ਮੱਧ ਏਸ਼ੀਆ ਤੋਂ ਵੀ ਵੱਖ ਵੱਖ ਸਮੇਂ ਪੰਜਾਬ ਵਿੱਚ ਵੀ ਕਈ ਜੱਟ ਕਬੀਲਿਆਂ ਦੇ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ। ਪੰਜਾਬ ਵਿੱਚ ਕੁਝ ਜੱਟ ਕਬੀਲੇ ਰਾਜਸਤਾਨ ਵੱਲੋਂ ਆਏ ਹਨ ਅਤੇ ਕੁਝ ਮੁਲਤਾਨ ਵੱਲੋਂ ਆਏ ਹਨ। ਭਿੰਡਰ ਭਾਈਚਾਰੇ ਦੀ ਗਿਣਤੀ ਪੰਜਾਬ ਵਿੱਚ ਬਹੁਤ ਹੀ ਘੱਟ ਹੈ। ਮੋਗੇ ਅਤੇ ਲੁਧਿਆਣੇ ਦੇ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ। ਇਹ ਤੰਵਰ ਜੱਟਾਂ ਦਾ ਹੀ ਇੱਕ ਉਪਗੋਤ ਹੈ। ਇਹ ਬਿਜ਼ਨੌਰ ਜਿਲ੍ਹੇ ਦੇ ਹਾਜ਼ੀਪੁਰ ਖੇਤਰ ਵਿੱਚ ਵੀ ਕਾਫ਼ੀ ਸਮੇਂ ਤੋਂ ਵਸ ਰਹੇ ਹਨ। ਇਹ ਮਿਹਨਤੀ ਤੇ ਸੰਜਮੀ ਜੱਟ ਹਨ।