- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਸੰਧੂ(sandhu) = ਸੰਧੂ ਗੋਤ ਜੱਟਾਂ ਵਿਚ ਕਾਫੀ ਪ੍ਰਸਿਧ ਗੋਤ ਹੈ | ਪੰਜਾਬ ਵਿਚ ਸਿੱਧੂ ਬਰਾੜਾਂ
ਮਗਰੋ ਸੰਧੂ ਗਿਣਤੀ ਵਿਚ ਦੂਜਾ ਵਾਦਾ ਗੋਤ ਹੈ | ਇਹਨਾ ਦੇ ਮੁਖ ਸਥਾਨ ਲਾਹੋਰ ਤੇ
ਅੰਮ੍ਰਿਤਸਰ ਜਿਲੇ ਵਿਚ ਹਨ | ਸੰਧੂ ਭਾਈਚਾਰਾ ਸਤਲੁਜ ਦੇ ਨਾਲ ਨਾਲ ਦੋਹੀ ਪਾਸੀਂ ਵਾਸਇਆ
ਹੋਇਆ ਹੈ | ਗੁਰੂ ਨਾਨਕ ਦੇਵ ਜੀ ਦੇ ਪ੍ਰਸਿਧ ਸਿਖ ਭਾਈ ਬਾਲਾ ਸੰਗ੍ਹੂ ਖਾਨਦਾਨ ਵਿਚੋਂ ਹੀ
ਸਨ | ਸੰਧੂ ਜੱਟਾਂ ਦਾ ਖਿਆਲ ਹੈ ਕੀ ਓਹ ਅਯੁਧਿਆ ਦੇ ਰਾਜੇ ਸ਼੍ਰੀ ਰਾਮ ਚੰਦਰ ਜੀ ਰਾਹੀ
ਸੂਰਜਬੰਸੀ ਰਾਜਪੂਤਾਂ ਦੀ ਰਘੁਬੰਸੀ ਕੁਲ ਨਾਲ ਸੰਬਦ ਰਖਦੇ ਹਨ | ਇਸ ਬਾਂਸ ਵਿਚੋਂ ਹੀ
ਸੰਧੂ ਰਾਓੁ ਇਕ ਮਹਾਂ ਯੋਧਾ ਹੋਇਆ ਹੈ | ਸੰਧੂ ਬਾਂਸ ਦਾ ਵਡਾ ਵਡੇਰਾ ਜਿਸ ਦੀ ਅਸਲੀ ਸਮਾਧ
ਸਿਆਲਕੋਟ ਜਿਲੇ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਅਸਲੀ ਸਥਾਨ ਅਖਇਆ ਜਾਂਦਾ ਹੈ ਵਿਚ
ਬਣੀ ਹੋਈ ਹੈ | ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮਾਹਿਰ ਨੂ ਪੀਰ ਬੰਗ ਪੁਜਦੇ ਹਨ ਅਤੇ
ਬਹੁਤ ਹੀ ਸਤਿਕਾਰ ਕਰਦੇ ਹਨ | ਮਾਝੇ ਦੇ ਸੰਧੂ ਇਥੇ ਹੀ ਸਿਰਹਾਲੀ ਵਿਚ ਆਪਣੇ ਇਸ ਜਠੇਰੇ
ਦੀ ਪੂਜਾ ਕਰਦੇ ਹਨ ਅਤੇ ਖੁਸ਼ੀ ਵਿਚ ਚਾੜਾਵੇ ਚਾੜਾਉਦੇਂ ਹਨ | ਸੰਧੂ,ਸਿਧੂ ਤੇ ਸਿੰਧੜ ਇਕੋ
ਇ ਗੋਤ ਹੈ | ਉਚਾਰਨ ਵਿਚ ਦੁਰੇਡੇ ਖੇਤਰ ਵਿਚ ਜਾ ਕੇ ਫ਼ਰਕ ਪੈ ਹੀ ਜਾਂਦਾ ਹੈ | ਦਲਿਤ
ਜਾਤੀਆ ਚਮਰਾ ਤੇ ਤਰਖਾਣਾਂ ਆਦਿ ਵਿਚ ਵੀ ਸੰਧੂ ਗੋਤ ਦੇ ਕਾਫੀ ਲੋਕ ਮਿਲਦੇ ਹਨ | ਜੇਹਰੇ
ਗਰੀਬ ਸੰਧੂਆਂ ਨੇ ਦਲਿਤ ਪਛੜਿਆ ਸ਼ਰੇਣੀਆ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ,ਓਹ ਉਨਾਂ ਦੀ
ਜਾਤੀਆਂ ਵਿਚ ਰਲ ਗਾਏ ਓਹਨਾ ਦੇ ਗੋਤ ਨਹੀ ਬਦਲੇ ਪਰ ਜਾਤੀ ਬਦਲ ਗਈ | ਸੰਧੂ ਜੱਟਾਂ
ਮੁਸਲਮਾਨ , ਸਿੱਖ ,ਹਿੰਦੂ ਆਦਿ ਧਰਮਾਂ ਵਿਚ ਆਮ ਮਿਲਦੇ ਹਨ | ਇਹ ਬਹੁਤੇ ਮੁਸਲਮਾਨ ਤੇ
ਸਿੱਖ ਹੀ ਹਨ | ਮਹਾਤਮਾ ਬੂੱਧ ਦੇ ਸਿਧਾਤਾਂ ਤੋ ਪ੍ਰਭਾਵਿਤ ਹੋ ਕੇ ਸੰਧੂ ਦੇ ਸੰਧੂ ਜੱਟ
ਬੋਧੀ ਬਣ ਗਾਏ ਸਨ | ਮੁਸਲਮਾਨਾ ਦੇ ਹਮਲਿਆਂ ਮਗਰੋਂ ਇਹ ਬੂੱਧ ਧਰਮ ਛੱਡ ਕੇ ਮੁਸਲਮਾਨ,
ਸਿਖ ਤੇ ਹਿੰਦੂ ਬਣ ਗਾਏ ਸਨ | ਸੰਦੂ ਜੱਟਾਂ ਦਾ ਵਾਦਾ ਤੇ ਪ੍ਰਭਾਵਸ਼ਾਲੀ ਗੋਤ ਹੈ |