- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਕਲੇਰ (kaler) = ਇਹ ਜੱਟਾਂ ਦਾ ਇਕ ਛੋਟਾ ਜੇਹਾ ਗੋਤ ਹੈ | ਐਚ.ਏ.ਰੋਜ਼ ਆਪਣੀ ਖੋਜ ਭਰਪੂਰ ਪੁਸਤਕ
ਵਿਚ ਇਹਨਾ ਨੂ ਚੋਹਾਨ ਬੰਸ ਵਿਚੋ ਹੀ ਦਸਦਾ ਹੈ | ਕਲੇਰਾਂ ਦਾ ਪਿਛੋਕੜ ਮਾਲਵਾ ਹੀ ਹੈ |
ਇਹ ਮਾਲਵੇ ਤੋ ਹੀ ਮਾਝੇ ਤੇ ਦੋਆਬੇ ਵੱਲ ਗਏ | ਲੁਧਿਆਣੇ ਜਿਲੇ ਵਿਚ ਇਸ ਗੋਤ ਦੇ ਲੋਕ
ਵਿਆਹ-ਸ਼ਾਦੀ ਸਮੇਂ ਆਪਣੇ ਜਠੇਰੇ ਦੀ ਉਸ ਦੇ ਮੱਠ ਤੇ ਪੂਜਾ ਕਰਦੇ ਹਨ | ਇਹ ਲੋਕ ਨਵੀ ਸੁਈ
ਮਝ ਜਾਨ ਗਊ ਦਾ ਦੁੱਧ ਪਹਿਲਾਂ ਪਿਆ ਕੇ ਫੇਰ ਆਪ ਵਰਤਦੇ ਸਨ | ਸਿਖੀ ਦੇ ਪ੍ਰ੍ਭਾਵ ਕਾਰਨ
ਕਲੇਰ ਜੱਟਾਂ ਨੇ ਅਪਣਿਆ ਰਸਮਾ ਘਟਾ ਦਿਤੀਆ ਹਨ | ਜਿਲਾ ਲੁਧਿਆਣਾ ਵਿਚ ਅਮਰਗੜ ਕਲੇਰ ਪਿੰਡ
ਜੱਟਾਂ ਦਾ ਬਹੁਤ ਹੀ ਪ੍ਰਸਿਧ ਪਿੰਡ ਹੈ ਕਲੇਰਾਂ ਪਿੰਡ ਵਿਚ ਕਲੇਰਾਂ ਵਾਲੇ ਸੰਤਾਂ ਦਾ
ਬਹੁਤ ਹੀ ਸ਼ਾਨਦਾਰ ਗੁਰੂਦਵਾਰਾ ਹੈ | ਮਾਝੇ ਵਿਚ ਧਾਰੀਵਾਲ ਕਲੇਰ ਪਿੰਡ ਜੱਟਾਂ ਦਾ ਪ੍ਰਸਿਧ
ਪਿੰਡ ਹੈ | ਦੁਆਬੇ ਵਿਚ ਬੰਗਾ ਦੇ ਪਾਸ ਢਾਹ ਕਲੇਰਾਂ,ਫਰੀਦਕੋਟ ਵਿਚ ਕਲੇਰ ਅਤੇ ਸਂਗਰੂਰ
ਵਿਚ ਕਾਂਜਲਾ ਵੀ ਜੱਟਾਂ ਦੇ ਉਘੇ ਪਿੰਡ ਹਨ | ਜੀਂਦ ਖੇਤਰ ਵਿਚ ਵੀ ਕੁਝ ਕਲੇਰ ਜੱਟ ਵਸਦੇ
ਹਨ | ਜੀਂਦ ਵਿਚ ਭੱਮਾਵਾੜੀ ਇਸ ਗੋਤ ਦੇ ਸਿੱਧ ਦੀਦਾਰ ਸਿੰਘ ਦੀ ਸਮਾਧ ਹੈ ਜਿਥੇ ਮਾਘ ਵਦੀ
ਪਹਿਲੀ ਨੂੰ ਇਸ ਦੀ ਪੂਜਾ ਕੀਤੀ ਜਾਂਦੀ ਹੈ | ਕਲੇਰ ਗੋਤ ਦਾ ਮੋਢੀ ਕੇਹਰ ਸੀ | ਇਸ ਨੂ
ਕਲੇਰ ਵੀ ਕਹਿੰਦੇ ਹਨ | ਪੂਰਵੀ ਪੰਜਾਬ ਦੇ ਸਾਰੇ ਕਲੇਰ ਜੱਟ ਹੀ ਹਨ | ਬੀ.ਐਸ.ਦਹੀਆ ਕਲੇਰ
ਜੱਟਾਂ ਨੂੰ ਵੀ ਭੱਟੀ ਬੰਸ ਵਿਚੋਂ ਸਮਝਦਾ ਹੈ | ਇਹ ਠੀਕ ਨਹੀ ਹੈ | ਕੁਲਾਰ ਜਰੁਰ ਭੱਟੀ
ਹਨ |