- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਕਾਹਲੋਂ(kahlon) = ਇਸ ਬੰਸ ਦਾ ਮੋਢੀ ਕਾਹਲਵਾਂ ਸੀ | ਇਹ ਅਗਨੀ ਕੁਲ ਪਾਵਰਾਂ ਵਿਚੋਂ ਹਨ |
ਕਾਹਲੋਂ ਆਪਣੇ ਆਪ ਨੂੰ ਧਾਰਾ ਨਗਰੀ ਦੇ ਰਾਜੇ ਬਿਕਰਮਜੀਤ ਅਤੇ ਜਗਦੋਊ ਪਰਮਾਰ ਬੰਸ ਵਿਚੋ
ਸਮਝਦੇ ਹਨ | ਇਹ ਜਗਦੋਊ ਬੰਸੀ ਸੋਲੀ ਨਾਲ ਧਾਰਾ ਨਗਰੀ ਨੂੰ ਛੱਡ ਕੇ ਗਿਆਰਵੀਂ ਸਦੀ ਵਿਚ
ਪੰਜਾਬ ਆਏ | ਕੁਝ ਸਮਾਂ ਲੁਧਿਆਣੇ ਦੇ ਖੇਤਰ ਵਿਚ ਰਹਿ ਕੇ ਫੇਰ ਅਗੇ ਗੁਰਦਾਸਪੁਰ ਜਿਲੇ ਦੇ
ਬਟਾਲੇ ਦੇ ਨਜਦੀਕ ਹੀ ਆਬਾਦ ਹੋ ਗਏ | ਗੁਰਦਸਪੂਰ ਵਿਚ ਕਾਹਲੋਂ ਗੋਤ ਦਾ ਕਾਹਲੋਂ ਪਿੰਡ
ਸਾਰੇ ਮਾਝੇ ਵਿਚ ਪ੍ਰਸਿਧ ਹੈ | ਪਛਵੀ ਪਾਕਿਸਤਾਨ ਵਿਚ ਕੁਝ ਕਾਹਲੋਂ ਮੁਸਲਮਾਨ ਬਣ ਗਏ ਸਨ |
ਜਲੰਧਰ ਜਿਲੇ ਵਿਚ ਕਾਹਲਵਾ ਪਿੰਡ ਵਿਚ ਵੀ ਕਾਹਲੋਂ ਗੋਤ ਦੇ ਜੱਟ ਆਬਾਦ ਹਨ | ਮਲੇਰਕੋਟਲਾ
ਵਿਚ ਜੱਟੁਆ ਪਿੰਡ ਵਿਚ ਵੀ ਕਾਹਲੋਂ ਵਸਦੇ ਹਨ | ਕਾਹਲੋਂ ਜੱਟ ਹੋਸ਼ਿਆਰਪੂਰ ਦੇ ਖੇਤਰ
ਅਤੇ ਕਪੂਰਥਲਾ ਵਿਚ ਵੀ ਕਾਫੀ ਪਿੰਡਾਂ ਵਿਚ ਹਨ | ਕਾਹਲੋਂ ਭਾਈਚਾਰੇ ਨੇ ਪੰਜਾਬ ਵਿਚ ਆ ਕੇ
ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾ ਲਾਈਆਂ | ਹੋਰ ਜਗਦੇਉ ਬੰਸੀ ਜੱਟਾਂ ਵਾਂਗ ਇਹ
ਸਦਾ ਲਈ ਜੱਟ ਭਾਈਚਾਰੇ ਵਿਚ ਰਲ ਮਿਲ ਗਏ ਅਤੇ ਅਗੇ ਤੋਂ ਰਾਜਪੂਤਾਂ ਨਾਲੋ ਆਪਣੇ ਸਬੰਦ ਤੋੜ
ਦਿਤੇ | ਇਹ ਪ੍ਰਾਚੀਨ ਜੱਟ ਹਨ | ਕਾਹਲੋਂ ਜੱਟਾਂ ਦਾ ਪ੍ਰਸਿਧ ਗੋਤ ਹੈ | ਕਾਹਲੋਂ ਜੱਟ
ਸਿਆਣੇ ਤੇ ਮੇਹਨਤੀ ਹੁੰਦੇ ਹਨ | ਕਾਹਲੋਂ ਉੱਘਾ ਅਤੇ ਛੋਟਾ ਗੋਤ ਹੈ |