- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਗਿੱਲ(gill) = ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੁਬੰਸਿ ਹਨ | ਬਹੁਤੇ ਗਿੱਲ ਜੱਟ ਮਾਲਵੇ ਤੇ
ਮਾਝੇ ਵਿਚ ਅਬਾਦ ਸਨ | ਇਹ ਆਪਣਾ ਪਿਛੋਕੜ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ
ਹਨ | ਗਿੱਲ ਜੱਟ ਕਾਫੀ ਹਨ ਗਿੱਲ ਹਿੰਦੂ ਘਟ ਹਨ | ਲੁਧਿਆਣੇ ਦੇ ਜਗਰਾਓਂ ਇਲਾਕੇ ਵਿਚ ਵ
ਗਿੱਲਾਂ ਦੇ ਚਲੀ ਪਿੰਡ ਹਨ | ਇਸ ਇਲਾਕੇ ਵਿਚ ਧਮੋਟ,ਗੋਰਿਵਾਲਾ,ਗਿੱਲ,ਸਿਹੋੜਾ,ਅਦਿ
ਗਿੱਲਾਂ ਦੇ ਪੁਰਾਣੇ ਪਿੰਡ ਹਨ | ਕਾਬਲ ਵਿਚ ਗਿਲ ਮੁਸਲਮਾਨ ਹ ਨ| ਪੰਜਾਬ ਵਿਚ ਗਿੱਲ ਨਾਮ
ਦੇ ਗਿੱਲ ਜੱਟਾਂ ਦੇ ਕਈ ਵਾਦੇ ਪਿੰਡ ਹਨ | ਗਿੱਲ ਮੁਸਲਮਾਨ ਬਹੁਤ ਹਨ | ਗਿੱਲ ਆਪਣੇ
ਵਡੇਰੇ ਰਾਜਾ ਪੀਰ ਦੇ ਚੇਤ ਚੋਦਸ ਨੂੰ ਮੋਗੇ ਦੇ ਇਲਾਕੇ ਵਿਚ ਰਾਜੇਆਣਾ ਮੱਠ ਤੇ ਮਾਨਤ
ਕਰਦੇ ਹਨ | ਮੇਲਾ ਵੀ ਲਗਦਾ ਹੈ | ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ
ਬੰਸ ਹੀ ਹਨ | ਜੋ ਕਨੋਜ ਦੇ ਰਾਜੇ ਰਾਠੋਰ ਦੀ ਗਿਆਰਵੀਂ ਪੀੜੀ ਵਿਚੋਂ ਸੀ | ਸਂਗਰੂਰ ਤੇ
ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਦੇ ਬਾਜੇ ਵਾਲੇ
ਪੂਜਾ ਕਰਦੇ ਹਨ | ਬਕਰਾ ਤੇ ਗੁੜ ਭੇਂਟ ਕਰਦੇ ਹਨ | ਸਾਰਾ ਚੜਾਵਾ ਮਿਰਾਸੀ ਨੂੰ ਦਿਤਾ
ਜਾਂਦਾ ਹੈ | ਮਜਬੀ ਸਿਖਾਂ ਅਤੇ ਤਰਖਾਣਾ ਅਦਿ ਜਾਤੀਆਂ ਵਿਚ ਵੀ ਗਿੱਲ ਗੋਤ ਦੇ ਕਾਫੀ ਲੋਕ
ਹਨ | ਸਿਆਲਕੋਟ ਵਿਚ ਕੁਝ ਗਿੱਲ ਜੱਟ ਮੁਸਲਮਾਨ ਬਣ ਗਏ ਸਨ | ਹੁਣ ਗਿੱਲ ਸਾਰੇ ਪੰਜਾਬ ਵਿਚ
ਫੈਲੇ ਹੋਏ ਹਨ | ਗਿੱਲਾਂ ਨੇ ਬਹੁਤ ਉਨਤ ਕੀਤੀ ਹੈ | ਇਹ ਜਗਤ ਪ੍ਰਸਿਧ ਗੋਤ ਹੈ |