- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਢਿੱਲੋਂ = ਇਹ ਸਰੋਆ ਰਾਜਪੂਤਾਂ ਵਿਚੋਂ ਹਨ | ਅਠਵੀੰ ਸਦੀ ਵਿਚ ਤੂਰਾਂ ਸ਼ਾਹ ਨੇ ਸਰੋਆ ਦੀ
ਬੰਸ ਦੇ ਲੋਕਾ ਢਿੱਲੋਂ,ਸੰਘੇ ਤੇ ਮਲ੍ਹੀ ਭਾਈਚਾਰੇ ਦੇ ਲੋਕਾਂ ਤੋ ਦਿਲੀ ਖੋਲੀ ਸੀ | ਇਹ
ਦਿਲੀ ਦਾ ਖੇਤਰ ਛਡ ਕੇ ਰਾਜਸਤਾਨ ਵਾਲ ਆ ਗਾਏ | ਫਿਰ ਕਾਫੀ ਸਮੇਂ ਮਗਰੋਂ ਇਸ ਭਾਈਚਾਰੇ ਦੇ
ਲੋਕ ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠ ਕੇ ਹੋਲੀ ਹੋਲੀ ਸਾਰੇ ਪੰਜਾਬ ਵਿਚ ਖਿਲਾਰ
ਗਾਏ | ਲੁਧਿਆਣੇ ਖੇਤਰ ਦੇ ਬਹੁਤੇ ਢਿੱਲੋਂ ਦੋਆਬੇ ਵਾਲ ਚਲੇ ਗਾਏ | ਢਿੱਲੋਂ ਸੂਰਜਬੰਸੀ
ਹਨ | ਅਮ੍ਰਿਤ੍ਸਾਰੀ ਢਿੱਲੋਂਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਭਾਰਤ ਦੇ ਸੂਰਮੇ ਤੇ
ਮਹਾਂ ਦਾਨੀ ਰਾਜਾ ਕਰਨ ਦੇ ਪੁਤਰ ਲੋਹਸੇਨ ਦਾ ਪੁਤਰ ਸੀ | ਕਰਨ ਕਰੂਕਸ਼ੇਤਰ ਦੇ ਯੁੱਧ ਵਿਚ
ਮਾਰਿਆ ਗਿਆ ਸੀ | ਉਸ ਦੀ ਬੰਸ ਦੇ ਲੋਕ ਪਹਲਾ ਰਾਜਸਤਾਨ ਤੇ ਫਿਰ ਬਠਿੰਡੇ ਖੇਤਰ ਵਿਚ ਆ
ਗਾਏ | ਹੁਣ ਵੀ ਬਠਿੰਡੇ ਦੇ ਦਖਣੀ ਖੇਤਰ ਵਿਚ ਢਿੱਲੋਂ ਜੱਟ ਕਾਫੀ ਗਿਣਤੀ ਵਿਚ ਹਨ | ਮੋਗੇ
ਦੇ ਢਿੱਲੋਂ ਗੋਤ ਦੇ ਜੱਟ ਕਾਫੀ ਪਰਭਾਵ੍ਸ਼ਾਲੀ ਹਨ | ਇਹਨਾ ਬਹੁਤ ਉਨਤੀ ਕੀਤੀ ਹੈ |
ਬੀ.ਐਸ. ਦਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਵਿਚ ਬਹੁਤ ਹੀ ਪੁਰਾਣਾ ਕਬੀਲਾ ਮੰਨਦਾ
ਹੈ | ਇਹ ਸਿਕੰਦਰ ਦੇ ਹਮਲੇ ਦੇ ਸਮੇਂ ਵੀ ਭਾਰਤ ਵਿਚ ਵਸਦੇ ਸਨ | ਢਿੱਲੋਂ ਗੋਤ ਦੇ ਲੋਕ
ਛੀਂਬੇ ਅਦਿ ਪਛੜੀਆਂ ਸ਼੍ਰੇਣਿਆਂ ਵਿਚ ਆਉਂਦੇ ਹਨ | ਜਿਹੜੇ ਢਿੱਲੋਂ ਜੱਟਾਂ ਨੇ ਪਿਛੜਿਆਂ
ਸ਼੍ਰੇਣਿਆਂ ਨਾਲ ਰਿਸ਼ਤੇਦਾਰੀ ਪਾ ਲਾਈਆਂ ਜਾਂ ਪਿਛੜਿਆਂ ਸ਼੍ਰੇਣਿਆਂ ਵਾਲੇ ਕਾਮ ਕਰਣ ਲੱਗ
ਪਏ, ਓੁਹ ਪਛੜੀਆਂ ਸ਼੍ਰੇਣਿਆਂ ਵਿਚ ਰਲ ਮਿਲ ਗਾਏ | ਗੋਤ ਨਹੀ ਬਦਲਇਆ ਜਾਤੀ ਬਦਲ ਗਈ |
ਸਾਂਝੇ ਪੰਜਾਬ ਵਿਚ ਅੰਮ੍ਰਿਤਸਰ ਤੇ ਗੁਜਰਾਂਵਾਲ ਵਿਚ ਹੀ ਸਭ ਤੋ ਵੱਧ ਢਿੱਲੋਂ ਆਬਾਦ ਹਨ |
ਢਿੱਲੋਂ ਭਾਈਚਾਰੇ ਦੇ ਲੋਕ ਸੋਲਵੀਂ ਸਦੀ ਦੇ ਅੰਤ ਵਿਚ ਰਾਜਸਤਾਨ ਤੇ ਹਰਿਆਣੇ ਤੋਂ ਚਲ ਕੇ
ਪੰਜਾਬ ਵਿਚ ਮਾਲਵੇ ਦੇ ਇਲਾਕੇ ਵਿਚ ਸਭ ਤੋਂ ਪਹਲਾ ਆਬਾਦ ਹੋਏ | ਮਾਲਵੇ ਦੇ ਸਾਰੇ
ਜਿਲਿਆਂ ਵਿਚ ਹੀ ਢਿੱਲੋਂ ਕਾਫੀ ਗਿਣਤੀ ਵਿਚ ਆਬਾਦ ਹਨ | ਢਿਲਵਾਂ ਨਾਮ ਦੇ ਪੰਜਾਬ ਵਿਚ ਕਈ
ਪਿੰਡ ਹਨ | ਢਿਲਵਾਂ ਦੇ ਪ੍ਰੋਹਤੀ ਮਰਾਸੀ ਹੁੰਦੇ ਹਨ | ਇਹਨਾ ਨੂ ਢਿਲਵਾਂ ਦੀਆਂ
ਮੂੰਹੀਆਂ ਬਾਰੇ ਕਾਫੀ ਜਾਣਕਾਰੀ ਹੁੰਦੀ ਹੈ | ਢਿਲਵਾਂ ਦੇ ਤਿੰਨ ਉੱਪ-ਗੋਤ ਬਾਜ਼,ਸਾਜ ਤੇ
ਸੰਧੇ ਹਨ | ਵੇਖਣ ਨੂੰ ਢਿੱਲੋਂ ਭਾਈਚਾਰੇ ਦੇ ਲੋਕ ਢਿਲੇ ਲਗਦੇ ਹਨ ਪਰ ਦਿਮਾਗੀ ਤੋਰ ਤੇ
ਬਹੁਤ ਚੁਸਤ ਹੁੰਦੇ ਹਨ | ਲੁਧਿਆਣੇ ਵਿਚ ਢਿੱਲੋਂ ਕਾਫੀ ਸਮੇਂ ਤੋ ਆਬਾਦ ਹਨ | ਇਸ ਖੇਤਰ
ਵਿਚ ਇਕ ਪਿੰਡ ਦਾ ਨਾਮ ਢਿੱਲੋਂ ਹੈ | ਓੁਥੇ ਇਹਨਾਂ ਨੇ ਆਪਣੇ ਜਠੇਰੇ ਦਾ ਮੱਠ ਬਣਾਇਆ ਹੈ |
ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ | ਪੁਤਰ ਜਨਮ ਤੇ ਵਿਆਹ ਤੇ
ਖੁਸ਼ੀ ਵਿਚ ਗੁੜ ਅਦਿ ਦਸ ਚੜਾਵਾ ਦਿਤਾ ਜਾਂਦਾ ਹੈ | ਇਹ ਸਾਰੀ ਪੂਜਾ ਬ੍ਰਾਹਮਣ ਨੂੰ ਦਿਤੀ
ਜਾਂਦੀ ਹੈ | ਸਿਆਲਕੋਟ ਦੇ ਇਲਾਕੇ ਵਿਚ ਬਹੁਤੇ ਦਿੱਲੋਂ ਮੁਸਲਮਾਨ ਬਣ ਗਾਏ ਸਨ | ਹਰਿਆਣਾ
ਵਿਚ ਢਿੱਲੋਂ ਹਿੰਦੂ ਜਾਟ ਹਨ | ਦੋਆਬੇ ਵਿਚ ਦਿੱਲੋਂ ਬਰਾਦਰੀ ਦੇ ਲੋਕ ਕਾਫੀ ਆਬਾਦ ਹਨ |
ਕਪੂਰਥਲਾ ਵਿਚ ਇਸ ਬਰਾਦਰੀ ਦਾ ਪ੍ਰਸਿਧ ਪਿੰਡ ਢਿਲਵਾਂ ਹੈ | ਜਲੰਧ,ਨਵਾਂ ਸ਼ਿਹਰ ਤੇ
ਹੋਸ਼ਿਆਰਪੂਰ ਦੇ ਖੇਤਰ ਵਿਚ ਵਿਚ ਵੀ ਦਿਲ੍ਲ੍ਵਾਂ ਦੇ ਕਈ ਪਿੰਡ ਹਨ | ਕਈ ਅੰਗਰੇਜ ਆਪਣਾ
ਗੋਤ ਢਿੱਲੋਂ ਲਿਖਦੇ ਹਨ | ਇਹਨਾਂ ਦੇ ਵਡੇਰੇ ਜਰੁਰ ਪੰਜਾਬ ਤੋਂ ਗਾਏ ਹੋਣ ਗਾਏ | ਹੁਣ ਵੀ
ਜਿਹੜੀਆਂ ਮੇਮਾਂ ਪੰਜਾਬੀ ਜੱਟ ਨਾਲ ਵਿਆਹ ਕਰਦਿਆਂ ਹਨ,ਓੁਹਨਾ ਦੀ ਬੰਸ ਦੇ ਲੋਕਾਂ ਦਾ
ਗੋਤ ਵੀ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ | ਕਈ ਜੱਟਾਂ ਦੇ ਗੋਤ ਜੇਹੜੇ ਪਛੜੀਆਂ ਸ਼ਰੇਣੀ
ਅਤੇ ਦਲਿਤ ਜਾਤੀਆਂ ਵਿਚ ਹਨ | ਇਹ ਅਸਲ ਵਿਚ ਜੱਟਾਂ ਦੇ ਗੋਤ ਹੀ ਹਨ |
ਗਿੱਲ,ਥਿੰਦ,ਸੰਧੂ,ਵੜਾਇਚ,ਢਿੱਲੋਂ ਅਦਿ ਜੱਟਾਂ ਦੇ ਗੋਤ ਹੀ ਹਨ | ਗੋਤ ਨਹੀਂ ਬਦਲਦੇ ਧਰਮ
ਤੇ ਜਾਤੀ ਬਦਲ ਜਾਂਦੀ ਹੈ | ਢਿੱਲੋਂ ਜੱਟਾਂ ਦਾ ਇਕ ਬਹੁਤ ਵਡਾ ਗੋਤ ਹੈ | ਢਿੱਲੋਂ
ਹਿੰਦੂ,ਸਿਖ,ਮੁਸਲਮਾਨ ਅਤੇ ਈਸਾਈ ਚਾਰੇ ਧਰਮਾਂ ਵਿਚ ਹਨ |ਢਿੱਲੋਂ ਜੱਟਾਂ ਦਾ ਪੁਰਾਤਨ ਤੇ
ਜਗਤ ਪ੍ਰਸਿਧ ਗੋਤ ਹੈ |