- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
__ਸਹਾਰਨ
= ਇਸ ਬੰਸ ਦਾ ਮੋਢੀ ਭੱਟੀ ਰਾਉ ਸੀ। ਭੱਟੀ ਰਾਉ ਦੇ ਦੋ ਪੁਤਰ, ਮਸੂਰ ਰਾਉ ਤੇ ਮੰਗਲ ਰਾਉ
ਸਨ। ਮਸੂਰ ਰਾਉ ਦੇ ਵੀ ਅੱਗੋਂ ਦੋ ਹੀ ਪੁਤਰ ਅਭੈ ਰਾਉ ਤੇ ਸਾਰਨ ਰਾਉ ਸਨ। ਸਾਰਨ ਰਾਉ ਦੀ
ਆਪਣੇ ਭਰਾ ਨਾਲ ਅਣਬਣ ਹੋ ਗਈ। ਉਹ ਤੇ ਉਸਦੇ ਪੁਤਰ ਕਿਸੇ ਹੋਰ ਥਾਂਹ ਜਾਕੇ ਖੇਤੀ ਕਰਨ ਲਗ
ਪਏ। ਇਸ ਤਰ੍ਹਾਂ ਜੱਟ ਭਾਈਚਾਰੇ ਵਿਚ ਰਲਮਿਲ ਗਏ।
ਸਾਰਨ ਰਾਉ ਦੀ ਬੰਸ ਦੇ ਜੱਟਾਂ ਨੂੰ ਸਹਾਰਨ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਸਹਾਰਨ, ਗੋਦਾਰਾ, ਪੂੰਨੀਆ, ਮਾਹਲ, ਸਿਆਗ ਤੇ ਬੈਹਣੀਵਾਲ ਜੱਟਾਂ ਦਾ ਭੱਟਨੇਰ ਇਲਾਕੇ ਵਿਚ ਬੋਲਬਾਲਾ ਸੀ। ਭੱਟੀ ਲੋਕ ਸਾਰੇ ਭੱਟਨੇਰ ਵਿਚ ਫੈਲ਼ੇ ਹੋਏ ਸਨ। ਘੱਗਰ ਨੂੰ ਪਾਰ ਕਰਕੇ ਘੱਗਰ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਵਿਚ ਵੀ ਪਹੁੰਚ ਗਏ ਸਨ। ਪੰਜਾਬ ਦੇ ਪੁਰਾਣੇ ਵਸਨੀਕਾਂ ਨਾਲ ਭੱਟੀਆਂ ਦੀਆਂ ਕਈ ਵਾਰ ਲੜਾਈਆਂ ਵੀ ਹੋ ਜਾਂਦੀਆਂ ਸਨ। ਸਹਾਰਨ ਜੱਟ, ਪੰਜਾਬ ਵਿਚ ਪਹਿਲਾਂ ਘੱਗਰ ਨਦੀ ਪਾਰ ਕਰਕੇ ਬਠਿੰਡੇ ਦੇ ਖੇਤਰ ਪੱਕਾ ਪੱਥਰਾਲਾ ਵਿਚ ਹੀ ਆਬਾਦ ਹੋਏ। ਇਹ ਸਰਾਵਾਂ ਨੂੰ ਵੀ ਆਪਣਾ ਭਾਈਚਾਰਾ ਸਮਝਦੇ ਹਨ।
ਪੰਜਾਬ ਵਿਚ ਸਹਾਰਨਾਂ ਦੀ ਗਿਣਤੀ ਸਰਾਵਾਂ ਤੋਂ ਕਾਫੀ ਘੱਟ ਹੈ। ਬਠਿੰਡੇ ਜ਼ਿਲੇ ਵਿਚ ਸਹਾਰਨਾ ਦੇ 10 ਪਿੰਡ ਹਨ। ਪੰਜਾਬ ਵਿਚ ਬਹੁਤੇ ਸਹਾਰਨਾ ਦਾ ਪਿਛੋਕੜ ਪੱਕ ਪਥਰਾਲਾ ਹੀ ਹੈ। ਇਹ ਬਹੁਤੇ ਮਾਲਵੇ ਵਿਚ ਹੀ ਹਨ। ਪੰਜਾਬ ਦੇ ਸਹਾਰਨ ਜੱਟ ਸਾਰੇ ਹੀ ਜੱਟ ਸਿੱਖ ਹਨ। ਉਤਰ ਪ੍ਰਦੇਸ, ਹਰਿਆਣੇ ਤੇ ਰਾਜਸਤਾਨ ਵਿਚ ਵੀ ਸਹਾਰਨ ਗੋਤ ਦੇ ਜੱਟ ਕਾਫੀ ਹਨ। ਇਹ ਬਹੁਤੇ ਹਿੰਦੂ ਜਾਟ ਹੀ ਹਨ। ਕਿਸੇ ਸਮੇਂ ਉੱਤਰ ਪ੍ਰਦੇਸ ਦੇ ਸਹਾਰਨਪੁਰ ਦੇ ਖੇਤਰ ਵਿਚ ਵੀ ਇਨ੍ਹਾਂ ਦਾ ਕਬਜ਼ਾ ਸੀ। ਹਰਿਆਣੇ ਤੇ ਰਾਜਸਤਾਨ ਦੇ ਸਹਾਰਨ ਹਿੰਦੂ ਜਾਟ, ਪੰਜਾਬ ਦੇ ਸਹਾਰਨ ਜੱਟ ਸਿੱਖਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ ਤੇ ਉਨ੍ਹਾਂ ਦੀਆਂ ਕੁੜੀਆਂ ਨੂੰ ਆਪਣੀਆਂ ਧੀਆਂ ਵਾਂਗ ਸਮਝਦੇ ਹਨ। ਹੋਰ ਜੱਟਾਂ ਵਾਂਗ ਸਹਾਰਨ ਵੀ ਅੱਖੜ੍ਹ ਹੁੰਦੇ ਹਨ ਪਰ ਕਿਸਾਨ ਬਹੁਤ ਵਧੀਆ ਹੁੰਦੇ ਹਨ। ਕਿਸੇ ਸਮੇਂ ਭਟਨੇਰ ਖੇਤਰ ਵਿਚ ਸਹਾਰਨਾ ਦਾ 300 ਪਿੰਡਾਂ ਤੇ ਕਬਜ਼ਾ ਸੀ। ਹੁਣ ਵੀ ਸਰਦਾਰ ਸਹਿਰ ਖੇਤਰ ਵਿਚ ਸਹਾਰਨਾ ਦੇ 90 ਪਿੰਡ ਹਨ। ਹਿਸਾਰ ਜ਼ਿਲੇ ਵਿਚ 25 ਪਿੰਡ ਸਹਾਰਨਾ ਦੇ ਹੀ ਹਨ। ਉੱਤਰ ਪ੍ਰਦੇਸ਼ ਦੇ ਮੁਜ਼ਫਰ ਨਗਰ ਖੇਤਰ ਵਿਚ ਸਾਰਨਾ ਦੇ ਕੁਝ ਪਿੰਡ ਹਨ। ਇਹ ਹਿੰਦੂ ਜਾਟ ਹਨ। ਕੁਝ ਸਾਰਨ ਜੱਟ ਜੈਨੀ ਵੀ ਹਨ। ਬਹੁਤੇ ਸਹਾਰਨ ਜੱਟ ਖਾੜਕੂ ਹੀ ਹਨ। ਸਹਾਰਨ ਉੱਘਾ ਤੇ ਵੱਡਾ ਗੋਤ ਹੈ।