- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਸੇਖੋਂ(sekhon) = ਇਸ ਗੋਤ ਦਾ ਮੋਡੀ ਸ਼ੇਸ਼ਰਾਮ ਪੱਵਾਰ ਸੀ | ਇਸ ਨੂ ਸੇਖੂ ਜਾਂ ਸੇਖੋਂ ਵੀ ਕਿਹਾ
ਜਾਂਦਾ ਸੀ | ਸੇਖੋਂ ਦੇ ਦੋ ਪੁੱਤਰ ਤੇ ੧੨ ਪੋਤੇ- ਛੱਤ,ਬੱਲ,ਸੋਹਲ,ਦੇਓੁਲ,ਗੁਰਮ ਆਦਿ ਸਨ |
ਸੇਖੋਂ ਦੇ ਪੋਤੇਆਂ ਦੇ ਨਾਮ ਤੇ ਕਈ ਗੋਤ ਚਲ ਪਾਏ ਸਨ | ਸਾਰੇ ਸੇਖੋਂ ਜੱਟ ਧਾਰਾ ਨਗਰੀ
ਦੇ ਰਾਜਾ ਭੋਜ ਅਤੇ ਜਗਰ ਦੇ ਰਾਜੇ ਜੱਦਦੇਊ ਪਰਮਾਰ ਨੂ ਆਪਣਾ ਵਡੇਰਾ ਮੰਦੇ ਹਨ | ਸੇਖੋਂ
ਦਾ ਪਿਤਾ ਸਿੱਧ ਸੁਲੱਖਣ ਆਪਣੇ ਵਾਡੇਰਿਆਂ ਦੇ ਪਿੰਡ ਛਪਾਰ ਵਿਚ ਰਹਿੰਦਾ ਸੀ | ਸੇਖੋਂ ਦਾ
ਗੋਤ ਮੁੱਢ ਲੁਧਿਆਣਾ ਜਿਲਾ ਹੀ ਹੈ | ਭਾਵੇਂ ਸੇਖੋਂ ਜੱਟਾ ਦੀ ਗਿਣਤੀ ਬਹੁਤ ਘਟ ਹੈ ਹੈ
ਫਿਰ ਵੀ ਇਹ ਇਕ ਬਹੁਤ ਪ੍ਰਭਾਵਸ਼ਾਲੀ ਭਾਈਚਾਰਾ ਹੈ | ਸੇਖੋਂ ਮੇਹਨਤੀ ਤੇ ਸਿਆਣੇ ਜੱਟ
ਹੁੰਦੇ ਹਨ |