- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_
ਹਰੀ = ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਇਸ ਦੇ ਮੋਢੀ ਦਾ ਨਾਮ ਹਰੀ ਸੀ ਜੋ ਰਾਜੇ ਜਗਦਉ ਪਰਮਾਰ ਦੀ ਬੰਸ ਵਿਚੋਂ ਸੀ। ਹਰੀ ਗੋਤ ਦੇ ਲੋਕ ਸ਼ਾਦੀ ਹਰੀ ਦੇ ਸਥਾਨ ਤੇ ਦਿਵਾਲੀ ਨੂੰ ਆਪਣੇ ਜਠੇਰੇ ਦੇ ਨਾਮ ਤੇ ਇਕ ਛੱਪੜ ਵਿਚੋਂ ਮਿੱਟੀ ਕੱਢਦੇ ਹਨ। ਹਰੀ ਗੋਤ ਦੇ ਲੋਕ ਰਿਆਸਤ ਜੀਂਦ ਵਿਚ ਵੀ ਕਾਫੀ ਸਨ। ਸੰਗਰੂਰ ਤੇ ਪਟਿਆਲਾ ਇਲਾਕੇ ਵਿਚ ਵੀ ਹਰੀ ਗੋਤ ਦੇ ਜੱਟ ਕਈ ਪਿੰਡਾਂ ਵਿਚ ਆਬਾਦ ਹਨ।
ਮੁਕਤਸਰ ਵਿਚ ਮਾਣੀ ਖੇੜਾ, ਬਠਿੰਡੇ ਵਿਚ ਤ੍ਰਖਾਣ ਵਾਲਾ, ਤਹਿਸੀਲ ਮਲੇਰ ਕੋਟਲਾ ਵਿਚ ਰੁੜਕੀ ਖੁਰਦ ਤੇ ਜ਼ਿਲਾ ਰੋਪੜ ਵਿਚ ਬੱਤਾ ਆਦਿ ਹਰੀ ਗੋਤ ਦੇ ਪ੍ਰਸਿਧ ਪਿੰਡ ਹਨ। ਵਿਦਿਆ ਦੀ ਘਾਟ ਕਾਰਨ ਹਰੀ ਗੋਤ ਦੇ ਜੱਟਾਂ ਨੇ ਅਜੇ ਬਹੁਤ ਉਨਤੀ ਨਹੀਂ ਕੀਤੀ।
ਪੰਜਾਬ ਵਿਚ ਹਰੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘਟ ਹੈ। ਹਰੀ ਜੱਟਾਂ ਦਾ ਉਘਾ ਪਿੰਡ ਸ਼ਾਦੀ ਹਰੀ ਸੰਗਰੂਰ ਜ਼ਿਲ੍ਹੇ ਦੇ ਧਨੌਲਾ ਖੇਤਰ ਵਿਚ ਰਾਏ ਧਰਾਨਾ ਪਿੰਡ ਦੇ ਨਜ਼ਦੀਕ ਹੀ ਹੈ।
ਹਰੀ ਗੋਤ ਦੇ ਜੱਟ ਬਹੁਤੇ ਮਾਲਵੇ ਵਿਚ ਵੀ ਹਨ। ਰੋਸ਼ਨਪੁਰ ਜੋਗੀਆਂ ਦੇ ਪਾਸ ਪਿੰਡ ਮਹਿਤਾਬਗੜ ਵਿਚ ਵੀ ਹਰੀ ਗੋਤ ਦੇ ਕੁਝ ਲੋਕ ਵਸਦੇ ਹਨ। ਇਹ ਸਾਰੇ ਜੱਟ ਸਿੱਖ ਹਨ। ਹਰੀ ਪਰਮਾਰਾਂ ਦਾ ਉੱਪਗੋਤ ਹੈ। ਅਸਲ ਵਿਚ ਰਾਜਪੂਤ ਹਿੰਦੂ ਧਰਮ ਦੀ ਰੱਖਿਆ ਲਈ ਬ੍ਰਾਹਮਣੀ ਰਸਮਾਂ ਅਨੁਸਾਰ ਜੱਟਾਂ ਤੇ ਗੁੱਜਰਾਂ ਵਿਚੋਂ ਹੀ ਬਣੇ ਹਨ। ਹਰੀ ਗੋਤ ਦੇ ਲੋਕ ਬਹੁਤੇ ਸੰਗਰੂਰ ਤੇ ਮੁਲਤਾਨ ਵਿਚ ਆਬਾਦ ਸਨ। ਪਰਮਾਰ, ਜੱਟ ਵੀ ਹੁੰਦੇ ਹਨ ਤੇ ਰਾਜਪੂਤ ਵੀ ਹਨ। ਪਰਮਾਰ ਵੀ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਕਬੀਲਾ ਹੈ। ਰਾਜਪੂਤਾਂ ਤੇ ਜੱਟਾਂ ਦਾ ਵਿਰਸਾ ਤੇ ਸਭਿਆਚਾਰ ਸਾਂਝਾ ਹੈ। ਹਰੀ ਗੋਤ ਬਹੁਤਾ ਉਘਾ ਨਹੀਂ ਹੈ।