- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਿਖ ਇਕ ਵਖਰੀ ਕੋਮ ਹੈ | ਸਾਨੂੰ ਸਿਖ ਹੋਣ ਤੇ ਮਾਣ ਹੋਣਾ ਚਾਹਿਦਾ ਹੈ | ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦੇ ਕੋਹਾੜ ਨੂੰ ਖਤਮ ਕਰਨ ਲਈ ਅਮ੍ਰਿਤ ਦੀ ਦਾਤ ਬਖਸ਼ੀ ਤੇ ਭੇਦਭਾਵ ਨੂੰ ਖਤਮ ਕੀਤਾ ਤੇ ਸਹੀ ਤੇ ਉੱਚਾ ਸੁੱਚਾ ਜੀਵਨ ਜਿਉਂਣ ਤੇ ਪਰਮਾਤਮਾ ਦੇ ਲੜ ਲਾਇਆ | ਪਰ ਅਜੇ ਵੀ ਕੁਝ ਮੂਰਖ ਲੋਕ ਸਿਖ ਹੋਣ ਦਾ ਮਾਣ ਨਹੀ ਕਰਦੇ ਸਗੋਂ ਜਾਤ ਪਾਤ ਦਾ ਕਰਦੇ ਹਨ | ਕਈ ਮੂਰਖ ਲੋਕਾਂ ਨੂੰ ਸ਼ਾਇਦ ਇਹ ਭੁਲ ਗਾਏ ਕੇ ਗੁਰੂ ਸਾਹਿਬ ਨੇ ਸਿੱਖੀ ਲਈ ਆਪਣਾ ਸਰਬੰਸ ਵਾਰ ਦਿਤਾ | ਸਿੰਘ ਤੇ ਕੌਰ ਨਾਮ ਸਿਖਾਂ ਨੂੰ ਦਸਮੇਸ਼ ਪਿਤਾ ਦੀ ਦੇਨ ਹੈ | ਕਈ ਲੋਕ ਆਪਣੇ ਨਾਮ ਦੇ ਨਾਲ ਕਿਸੇ ਹੋਰ ਦੀ ਪਹਿਚਾਨ ਲਾਉਂਦੇ ਹਨ ਗੋਤ ਲਾਉਂਦੇ ਹਨ ਜਾਣੀ ਕੇ ਦੋ ਪਿਤਾ ਦੀ ਪਹਿਚਾਨ ਜਿਸ ਦੇ ਦੋ ਪੀਓ ਹੋਣ ਉਸ ਨੂੰ ਜਮਾਨੇ ਵਿਚ ਹਾਰਮਦਾ ਕਹਿੰਦੇ ਹਨ |ਸਿੱਖਾਂ ਨੇ ਇਹ ਹਾਰਮਦਾ ਸ਼ਬਦ ਗੈਰ ਸਿੱਖ ਕੋਲੋਂ ਨਹੀਂ ਸੁਨਣੇ | ਤੁਸੀਂ ਸੋਚੋ ਤੇ ਵਿਚਾਰੋ ਤੁਹਾਨੂੰ ਕੀ ਹੋਣ ਮਾਣ ਹੈ ਹਰਾਮਦਾ ਜਾ ਸਿਖ ਹੋਣ ਦਾ ਮਾਣ ਹੈ |ਸਾਡੀ ਵਖਰੀ ਪਹਿਚਾਨ ਕਰਾਮਾਤ ਗੁਰਾਂ ਦੀ ਸਾਨੂੰ ਸਿਖ ਹੋਣ ਤੇ ਮਾਣ ਹੋਣਾ ਚਾਹਿਦਾ ਹੈ |