- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਗਰੇਵਾਲ (grewal) = ਇਹ ਚੰਦੇਲ ਰਾਜਪੂਤਾਂ ਦੀ ਅੰਸ਼ ਵਿਚੋ ਹਨ | ਇਹ ਪ੍ਰਾਚੀਨ ਚੰਦਰਬੰਸੀ ਜੱਟ ਹਨ |
ਪੰਜਾਬ ਦੇ ਗਰੇਵਾਲ ਜੱਟ ਲਲਿਤਪੁਰ ਦੇ ਚੰਦਰ ਦੀ ਸ਼ਾਖਾ ਹਨ | ਇਹ 1469 ਈਸਵੀ ਦੇ ਲਾਗਭਾਗ
ਪੰਜਾਬ ਵਿਚ ਆਏ | ਇਹਨਾ ਨੇ ਆਰੰਭ ਵਿਚ ਪਰਿਮਾਲ,ਲਲਤੋਂ ਤੇ ਗੁਜਰਾਂਵਾਲ ਆਦਿ ਪਿੰਡ ਵਸਾਏ
| ਬਹੁਤੇ ਜੱਟਾਂ ਦੇ ਖਾਨਦਾਨਾ ਦੇ ਵਡੇਰੇ ਰਾਜਪੂਤ ਸਨ ਜਿਨਾ ਆਪਣੇ ਭਰਾਵਾਂ ਵਿਧਵਾਵਾਂ
ਨਾਲ ਵਿਆਹ ਕਰ ਲੈ ਓਹ ਰਾਜਪੂਤਾਂ ਨਾਲੋ ਟੁੱਟ ਕੇ ਜੱਟ ਬਰਾਦਰੀ ਵਿਚ ਚਲੇ ਗਏ | ਉਸ ਦੀ
ਅਗੋਂ ਕਿਸੇ ਵਡੇਰੇ ਦੇ ਨਾਮ ਤੇ ਜੱਟ ਗੋਤ ਚਲ ਪਏ | ਕਈ ਵਾਰ ਕਿਸੇ ਅੱਲ ਉਤੇ ਵੀ ਨਵਾਂ
ਗੋਤ ਚਾਲੂ ਹੋ ਜਾਂਦਾ ਸੀ,ਜਿਵੇਂ ਗਰੇਵਾਲਾਂ ਦਾ ਨਾਂ ਇਸ ਕਰਕੇ ਪੈ ਗਿਆ ਸੀ ਕਿਉਂ ਕੀ ਉਸ
ਦੀ ਮਾਂ ਨੇ ਉਸ ਨੂੰ ਘਾਹ ਦੇ ਢੇਰ ਓਹਲੇ ਜਨਮ ਦਿਤਾ ਸੀ | ਗਰਾਂ ਮਲਵਈ ਬੋਲੀ ਵਿਚ ਢੇਰ ਨੂ
ਆਖਦੇ ਹਨ | ਬਹੁਤੇ ਗਰੇਵਾਲ ਲੁਧੇਆਣੇ ਜਿਲੇ ਵਿਚ ਹਨ | ਕਈ ਲੋਕ ਹਾਸੇ ਮਜ਼ਾਕ ਨਾਲ
ਗਰੇਵਾਲਾਂ ਨੂ ਜੱਟਾਂ ਦੇ ਅੱਗਰਵਾਲ ਬਣੀਏ ਕਹ ਦਿੰਦੇ ਹਨ | ਉਹ ਇਸ ਵਿਸ਼ੇਸ਼ਣ ਦਾ ਬੁਰਾ ਵੀ
ਨਹੀ ਮਨਾਉਂਦੇ | ਭਾਰਤ ਦਾ ਮਹਾਂਨ ਸਹੀਦ ਕਰਤਾਰ ਸਿੰਘ ਸਰਾਭਾ ਵੀ ਲੁਧੇਆਣੇ ਦਾ ਹੀ
ਗਰੇਵਾਲ ਜੱਟ ਸੀ | ਮਾਲਵੇ ਵਿਚ ਗਰੇਵਾਲਾਂ ਦੀ ਕਾਫੀ ਗਿਣਤੀ ਹੈ ਦੁਆਬੇ ਮਾਝੇ ਵਿਚ ਘਟ ਹੈ
| ਗਾਰੇਵ੍ਲ ਜਗਤ ਪ੍ਰਸਿਧ ਗੋਤ ਹੈ | ਗਰੇਵਾਲਾਂ ਨੇ ਹਰ ਖੇਤਰ ਵਿਚ ਉਨਤੀ ਕੀਤੀ ਹੈ |