- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਹੁੰਦਲ (hundal) = ਜੱਟਾਂ ਦੇ ਬਹੁਤੇ ਗੋਤ ਚੰਦਰ ਬੰਸ ਵਿਚੋ ਹਨ | ਸੂਰਜਬੰਸੀ ਜੱਟ ਬਹੁਤ ਘੱਟ ਹਨ |
ਇਹਨਾ ਦਾ ਵਡੇਰਾ ਉੱਤਰ ਪ੍ਰਦੇਸ਼ ਤੋਂ ਚੱਲ ਕੇ ਮਾਲਵੇ ਵਿਚ ਆਇਆ ਸੀ | ਫਿਰ ਕਾਫੀ ਸਮੇਂ
ਮਗਰੋਂ ਅੰਮ੍ਰਿਤਸਰ ਦੇ ਖੇਤਰ ਵਿਚ ਚਲਾ ਗਿਆ | ਲੁਧਿਆਣਾ ਦੇ ਮਾਛੀਵਾੜਾ ਆਦਿ ਖੇਤਰਾਂ
ਵਿਚੋਂ ਕੁਝ ਹੁੰਦਲ ਵਸਦੇ ਹਨ | ਫਤਿਹਗੜ੍ ਸਾਹਿਬ ਵਿਚ ਗੁਰਧਨਪੁਰ ਤੇ ਦੁਲਵਾਂ ਹੁੰਦਲਾ ਦੇ
ਪ੍ਰਸਿਧ ਪਿੰਡ ਹਨ | ਬਰਨਾਲੇ ਤੇ ਪਟਿਆਲੇ ਦੇ ਇਲਾਕੇ ਵਿਚ ਵੀ ਹੁੰਦਲ ਜੱਟ ਕਾਫੀ ਹਨ |
ਦੋਆਬੇ ਵਿਚ ਹੁੰਦਲ ਬਹੁਤ ਘਟ ਹਨ | ਮਾਝੇ ਵਿਚ ਹੁੰਦਲ ਜੱਟ ਕਾਫੀ ਹਨ | ਮਾਝੇ ਵਿਚ
ਜੰਡਿਆਲਾ ਗੁਰੂ ਤੇ ਨਵਾਂ ਆਦਿ ਹੁੰਦਲ ਜੱਟਾਂ ਦੇ ਕਈ ਪਿੰਡ ਹਨ | ਅੰਮ੍ਰਿਤਸਰ ਤੇ
ਗੁਰਦਾਸਪੁਰ ਤੋਂ ਅਗੇ ਹੁੰਦਲ ਭਾਈਚਾਰੇ ਦੇ ਲੋਕ ਸਿਆਲਕੋਟ ਤੇ ਸਾਂਦਲਬਾਰ ਵਿਚ ਚਲੇ ਗਾਏ
ਸਨ | ਸਾਂਦਲਬਾਰ ਵਿਚ ਬਹਿਨੋਲ ਪਿੰਡ ਮੁਸਲਮਾਨ ਹੁੰਦਲ ਦਾ ਇਕ ਉੱਘਾ ਪਿੰਡ ਸੀ | ਬਹੁਤੇ
ਹੁੰਦਲ ਜੱਟ ਹੀ ਹਨ | ਸਿਆਲਕੋਟ ਦੇ ਇਲਾਕੇ ਵਿਚ ਵੀ ਕੁਝ ਹੁੰਦਲ ਸਿਖ ਸਨ ਤੇ ਕੁਝ ਹੁੰਦਲ
ਮੁਸਲਮਾਨ ਬਣ ਗਾਏ ਸਨ | ਸਾਂਝੇ ਪੰਜਾਬ ਵਿਚ ਹੁੰਦਲ ਜੱਟਾ ਦੀ ਗਿਣਤੀ ਕਾਫੀ ਘਟ ਸੀ |
ਹੁੰਦਲ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ |