- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਜੋਹਲ(johal) = ਜੋਹਲ ਜੱਟਾਂ ਦਾ ਮਹਾਭਾਰਤ ਦੇ ਸਮੇਂ ਦਾ ਇਕ ਪੁਰਾਣਾ ਕਬੀਲਾ ਹੈ | ਇਹ ਕਬੀਲੇ ਦਾ
ਮੋਢੀ ਜੋਹਲ ਸੀ | ਜੋਹਲ ਯਾਧੁ ਬੰਸੀ ਹਨ | ਇਹਨਾ ਦੇ ਵਡੇਰੇ ਰਾਜੇ ਗੱਜ਼ ਨੇ ਪੰਜਵੀਂ
ਸਦੀ ਈਸਵੀ ਵਿਚ ਗਜਨੀ ਸ਼ਹਿਰ ਦੀ ਨੀਂਹ ਰਾਖੀ | ਜੋਹਲ,ਲਾਲੀ ਆਦਿ ਜੱਟ ਕਬੀਲਿਆਂ ਦਾ
ਅਫਗਾਨੀਸਤਾਨ ਦੇ ਇਲਾਕੇ ਵਿਚ 871 ਈਸਵੀ ਤਕ ਰਾਜ ਰਿਹਾ ਅਖੀਰ ਮੁਸਲਮਾਨਾ ਦੇ ਹਮ੍ਲਇਆ ਤੋਂ
ਤੰਗ ਆਕੇ ਇਹ ਲੋਕ ਕਸ਼ਮੀਰ,ਪੰਜਾਬ ਤੇ ਰਾਜਸਥਾਨ ਵਲ ਆ ਗਏ | ਯਾਦੂ ਬੰਸੀ ਸਲਵਾਨ ਗਜਨੀ
ਛਾੜ ਕੇ ਆਪਣੇ ਭਾਈਚਾਰੇ ਨੂੰ ਲੇਕੇ ਭਾਰਤ ਵਿਚ ਆਇਆ | ਇਸ ਦੇ ਪੰਦਰਾ ਪੁਤਰ ਸਨ | ਇਸ ਦੀ
ਬੰਸ ਵਿਚੋ ਕਈ ਗੋਤ ਪੇਦਾ ਹੋ ਗਾਏ | ਦੋਆਬੇ ਵਿਚ ਜੋਹਲ ਜੱਟਾਂ ਦੇ ਜੋਹਲ ਤੇ ਜਂਡਿਆਲਾ
ਦੋਵੇ ਜੱਟਾਂ ਡੇ ਕਾਫੀ ਪ੍ਰਸਿਧ ਪਿੰਡ ਹਨ |ਪੰਜਾਬ ਜੱਟਾਂ ਦਾ ਇਕ ਛੋਟਾ ਗੋਤ ਹੀ ਹੈ |
ਜੋਹਲ ਮਜ਼ਬੀ ਸਿਖ ਅਦਿ ਦਲਿਤ ਜਾਤੀਆਂ ਵਿਚ ਵੀ ਹਨ | ਜੋਹਲ ਜੱਟਾਂ ਦਾ ਬਹੁਤ
ਪ੍ਰਭਾਵਸ਼ਾਲੀ ਗੋਤ ਹੈ | ਪੂਰਬੀ ਪੰਜਾਬ ਵਿਚ ਜੋਹਲ ਸਿਖ ਹਨ | ਪਰ ਪਛਮੀ ਪੰਜਾਬ ਵਿਚ
ਜੋਹਲ ਮੁਸਲਮਾਨ ਹਨ |