- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਦਿਓੁਲ (deol) = ਇਕ ਜੱਟਾਂ ਦਾ ਛੋਟਾ ਗੋਤ ਹੈ | ਇਹ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ |
ਇਹਨਾਂ ਦਾ ਮੁੱਢ ਵੀ ਲੁਧਿਆਣਾ ਜਿਲ੍ਹ ਹੈ | ਇਹ ਬਹੁਤੇ ਮਾਲਵੇ ਵਿਚ ਹੀ ਹਨ | ਇਹ
ਲੁਧਿਆਣੇ ਤੋ ਮਾਝੇ ਵੱਲ ਚਲੇ ਗਏ ਹਨ | ਅੰਮ੍ਰਿਤਸਰ ਦੇ ਖੇਤਰ ਵਿਚ ਦਿਓਲ ਜੱਟ ਕਾਫੀ ਹਨ |
ਦੋਆਬੇ ਵਿਚ ਦਿਓਲ ਜੱਟ ਬਹੁਤ ਘੱਟ ਹਨ | ਦਿਓੁਲ ਗੋਤ ਦਾ ਮੋਢੀ ਜੱਗਦੇਓੁ ਬੰਸੀ ਦੇਵਲ ਸੀ
| ਇਸ ਗੋਤ ਦੇ ਲੋਕ ਔਲਖ,ਸੇਖੋਂ,ਬੋਪਾਰਾਏ ਤੇ ਦਿਓੁਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ
ਮੰਦੇ ਹਨ | ਦਿਓਲ ਤੇ ਦੇਵਲ ਇਕੋ ਗੋਤ ਹਨ | ਉਚਾਰਨ ਵਿਚ ਹੀ ਫ਼ਰਕ ਹੈ | ਪੰਜਾਬ ਵਿਚ
ਦਿਓੁਲ ਜੱਟਾਂ ਦੀ ਗਿਣਤੀ ਬਹੁਤ ਹੈ | ਦਿਓੁਲ ਜਗਦੇਓੁ ਬੰਸੀ ਜੱਟਾਂ ਦਾ ਉਘਾ ਤੇ ਛੋਟਾ
ਗੋਤ ਹੈ |