- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਸਮਰਾ (samra) = ਇਹ ਰਾਜੇ ਸਲਵਾਨ ਦੀ ਬੰਸ ਵਿਚੋਂ ਹਨ | ਇਹ ਗੋਤ ਦਾ ਮੋਡੀ ਸਿਰਨਾਮ ਰਾਏ ਰਾਜੇ
ਸਲਵਾਨ ਦਾ ਪੁਤਰ ਸੀ | ਸਿਰਨਾਮ ਰਾਏ ਨੂੰ ਸਮਰਾਓੁ ਵੀ ਕਿਹਾ ਜਾਂਦਾ ਸੀ | ਏਸ ਕਿਸੇ ਸਮੇ
ਸਿੰਧ ਘਟੀ ਦੇ ਹੇਠਲੇ ਖੇਤਰ ਵਿਚ ਆਬਾਦ ਸਨ | ਸਮਰਾ ਜਾਤ ਦੇ ਲੋਕਾਂ ਨੇ ਅਰਬਾਂ ਨਾਲ ਕਈ
ਲੜਾਈਆਂ ਲੜੀਆਂ ਸਨ | ੧੩੫੧ ਈਸਵੀ ਵਿੱਚ ਸਮਾ ਉਪ-ਜਾਤੀ ਨੇ ਇਨਾਂ ਤੋਂ ਰਾਜ ਖੋਹ ਲਿਆ ਅਤੇ
ਸਮਰੇਆਂ ਦਾ ਵਧ ਤੋ ਵਧ ਜਾਣੀ ਤੇ ਮਾਲੀ ਨੁਕਸਾਨ ਕੀਤਾ | ਮੁਲਤਾਨ ਦੇ ਇਲਾਕੇ ਵਿਚੋ ਵੀ
ਇਨਾਂ ਨੂੰ ਕੱਡ ਦਿਤਾ |ਇਨਾਂ ਨੇ ਦਲਿਤ ਜਾਤੀਆਂ ਵਿਚ ਰਲ ਕੇ ਜਾਨ ਬਚਾਈ ੧੩੮੯ ਵੀ ਚੋਦਵੀਂ
ਸਦੀ ਤੱਕ ਸਮਾਰੇ ਕਰੀ ਗਿਣਤੀ ਵਿੱਚ ਮੁਸਲਮਾਨ ਬਣ ਚੁਕੇ ਸਨ | ਜੈਸਲਮੇਰ ਦੇ ਬਰਨੀ ਇਲਾਕੇ
ਵਿਚ ਰੇਹਾਨ ਵਾਲੇ ਸਮਾਰੇ ਹਿੰਦੂ ਹਨ | ਸੱਤਵੀਂ ਸਦੀ ਤੋਂ ਪਹਲਾ ਕੇਵਲ ਜੱਟ ਕਬੀਲੇ ਹੀ
ਹੁੰਦੇ ਸਨ, ਰਾਜਪੂਤ ਨਹੀ ਹੁੰਦੇ ਸਨ | ਮੁਸਲਮਾਨ ਹਮਲਾਵਰਾਂ ਦੇ ਆਉਣ ਤੋਂ ਮਗਰੋਂ ਕੁਝ
ਜੱਟ ਰਾਜੇ ਦੀ ਬੰਸ , ਆਪਣੇ ਆਪ ਨੂੰ ਰਾਜਪੂਤ ਅਖਵਾ ਕੇ ਮਾਣ ਮੇਹਸੂਸ ਕਰਦੀ ਸੀ | ਸਮਾਰੇ
ਜੱਟ ਬਹੁਤ ਹਨ ਅਤੇ ਰਾਜਪੂਤ ਘੱਟ ਹਨ | ਸਮਰਾ ਜੱਟਾਂ ਦਾ ਉੱਘਾ ਤੇ ਪ੍ਰਾਚੀਨ ਗੋਤ ਹੈ |