- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_
ਵਾਂਦਰ = ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਇਸ ਗੋਤ ਦੇ ਮੋਢੀ ਦਾ ਨਾਮ ‘ਬਾਂਦਰ ਸੀ। ਪੰਦਰ੍ਹਵੀਂ ਸਦੀ ਵਿੱਚ ਹਨੂੰਮਾਨ ਕੋਟ ਦੇ ਇੱਕ ਭੱਟੀ ਰਾਜਪੂਤ ਰਜਵਾੜੇ ਕੱਛਣ ਦਾ ਪੁੱਤਰ ਬਾਂਦਰ ਆਪਣੇ ਬਾਪ ਨਾਲ ਨਾਰਾਜ਼ ਹੋਕੇ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ ਸੀ। ਉਸਨੇ ਭਾਗੀ ਪਿੰਡ ਦੇ ਪਾਸ ਆਪਣੇ ਨਾਮ ਉਪਰ ਇੱਕ ਨਵਾਂ ਪਿੰਡ ਵਸਾਇਆ। ਬਾਂਦਰ ਪਿੰਡ ਵਿੱਚ ਵਸਣ ਵਾਲੇ ਭੱਟੀ ਰਾਜਪੂਤਾਂ ਦਾ ਗੋਤ ਵੀ ਉਨ੍ਹਾਂ ਦੇ ਵਡੇਰੇ ਬਾਂਦਰ ਦੇ ਨਾਮ ਤੇ ਵਾਂਦਰ ਪ੍ਰਚਲਿਤ ਹੋ ਗਿਆ।
ਇਹ ਬਾਂਦਰ ਪਿੰਡ ਹੀ ਸਾਰੇ ਵਾਂਦਰ ਗੋਤ ਦੇ ਜੱਟਾਂ ਦਾ ਮੋਢੀ ਪਿੰਡ ਹੈ। ਇਥੋਂ ਉਠਕੇ ਹੀ ਵਾਂਦਰ ਗੋਤ ਦੇ ਜੱਟਾਂ ਨੇ ਮਾਲਵੇ ਵਿੱਚ ਕਈ ਨਵੇਂ ਪਿੰਡ–ਕੈਲੇ ਵਾਂਦਰ, ਰਣਜੀਤ ਗੜ੍ਹ ਬਾਂਦਰ, ਬਾਂਦਰ ਡੋੜ, ਵਾਂਦਰ ਜੱਟਾਣਾ ਆਦਿ ਆਬਾਦ ਕੀਤੇ। ਗਿੱਦੜਬਾਹਾ ਖੇਤਰ ਦੇ ਪ੍ਰਸਿੱਧ ਪਿੰਡ ਸੂਰੇਵਾਲਾ ਵਿੱਚ ਵੀ ਵਾਂਦਰ ਜੱਟਾਂ ਦੇ ਕੁਝ ਘਰ ਹਨ। ਬਹੁਤੇ ਵਾਂਦਰ ਜੱਟ, ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਹੀ ਵੱਸਦੇ ਹਨ। ਹਰਿਆਣੇ ਦੇ ਸਿਰਸਾ ਜਿਲ੍ਹੇ ਵਿੱਚ ਵੀ ਵਾਂਦਰ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਸਾਰੇ ਵਾਂਦਰ ਜੱਟ ਸਿੱਖ ਹਨ।
ਵਾਂਦਰ, ਡੋਡ ਪਿੰਡ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸਨ, ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਵੀ ਹੈ। ਅਸਲ ਵਿੱਚ ਵਾਂਦਰ ਭੱਟੀਆਂ ਦਾ ਉਪਗੋਤ ਹੈ। ਘੱਗਰ ਖੇਤਰ ਦੇ ਦੰਦੀਵਾਲ ਤੇ ਹੋਰ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਵਾਂਦਰ ਭਾਈਚਾਰੇ ਦੇ ਲੋਕ ਜੱਟਾਂ ਵਿੱਚ ਹੀ ਰਲਮਿਲ ਗਏ। ਟਾਹਲੀਵਾਲਾ ਜੱਟਾਂ ਵਿੱਚ ਵੀ ਕੁਝ ਵਾਂਦਰ ਜੱਟ ਵੱਸਦੇ ਹਨ। ਪੰਜਾਬ ਵਿੱਚ ਵਾਂਦਰ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਕੇਵਲ ਮਾਲਵੇ ਵਿੱਚ ਹੀ ਹਨ।
ਪੰਜਾਬੀ ਲੇਖਕ ਹਰਜਿੰਦਰ ਸਿੰਘ ਸੂਰੇਵਾਲੀਆ ਵੀ ਵਾਂਦਰ ਜੱਟ ਹੈ। 900 ਈਸਵੀਂ ਵਿੱਚ ਭਾਰਤ ਦੇ ਕੁਝ ਭਾਗਾਂ ਵਿੱਚ ਗੁਜਰਾਂ ਦਾ ਬੋਲਬਾਲਾ ਸੀ। 70 ਜੱਟ ਗੋਤ ਵਾਂਦਰ, ਭੱਟੀ, ਤੰਵਰ, ਚਾਲੂਕੀਆ, ਪ੍ਰਤੀਹਾਰ, ਪੂੰਨੀ, ਖੈਰੇ, ਚੌਹਾਨ, ਪਰਮਾਰ, ਹੂਣ ਆਦਿ ਗੁਜਰ ਸੰਘ ਵਿੱਚ ਮਿਲ ਗਏ। ਗੁੱਜਰਾਂ ਦੀ ਬਹੁ–ਗਿਣਤੀ ਵਾਲੇ ਖੇਤਰ ਦਾ ਨਾਮ ‘ਗੁਜਰਾਤ' ਵੀ ਦਸਵੀਂ ਸਦੀ ਮਗਰੋਂ ਹੀ ਪਿਆ। ਜੱਟਾਂ, ਰਾਜਪੂਤਾਂ ਤੇ ਗੁਜਰਾਂ ਦੇ ਕਈ ਗੋਤ ਸਾਂਝੇ ਹਨ। ਅਸਲ ਵਿੱਚ ਬਾਂਦਰ ਜੱਟ ਗੋਤ ਹੀ ਹੈ।